|
ਗੁਣਵੱਤਾ ‘ਤੇ ਨਿਯੰਤ੍ਰਣ
ਕਿਉਂਕਿ ਗਲਤੀਆਂ ਕਿਸੇ ਕੋਲੋਂ ਵੀ ਹੋ ਸਕਦੀਆਂ ਹਨ, ਅਤੇ ਇਕਸਾਰਤਾ ਬਰਕਰਾਰ ਰੱਖਣ ਲਈ, ਅਸੀਂ ਗੁਣਾਤਮਕ ਜਾਂਚ ਦੀ ਇੱਕ ਪ੍ਰਕਿਰਿਆ ਦੀ ਕਠੋਰਤਾ ਨਾਲ ਪਾਲਣਾ ਕਰਦੇ ਹਾਂ। ਗਾਹਕ ਨੂੰ ਭੇਜਣ ਤੋਂ ਪਹਿਲਾਂ ਅਸੀਂ ਹਰ ਕੰਮ ਦੀ ਦੁਹਰੀ ਜਾਂਚ ਕਰਵਾਉਂਦੇ ਹਾਂ ਅਤੇ ਆਪਣੇ ਸਾਰੇ ਅਨੁਵਾਦਕਾਂ ਦਾ ਨੇਮ ਨਾਲ ਮੁੱਲਾਂਕਣ ਕਰਦੇ ਹਾਂ ਅਤੇ ਉਹਨਾਂ ਨੂੰ ਨੇਮ ਨਾਲ ਵਾਪਸੀ ਪ੍ਰਤਿਕਿਰਿਆਵਾਂ ਮਿਲਦੀਆਂ ਹਨ। ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਦਾ ਇਹ ਵਿਸ਼ਵਾਸ ਹੈ ਕਿ ਕਿਸੇ ਵੀ ਚੀਜ਼ ਨੂੰ ਸੰਜੋਗ ਦੇ ਹਵਾਲੇ ਨਹੀਂ ਕਰਨਾ ਚਾਹੀਦਾ। ਇਸੇ ਲਈ ਅਸੀਂ ਅਨੁਵਾਦ ਪ੍ਰਕਿਰਿਆ ਦੇ ਹਰ ਪੱਧਰ ਤੇ ਹਮੇਸ਼ਾ ਸ਼ੁੱਧਤਾ, ਪੇਸ਼ਾਵਰਾਨਾ ਰਵੱਈਏ ਅਤੇ ਸੇਵਾ ਦੇ ਸਭ ਤੋਂ ਉੱਚੇ ਦਰਜੇ ਦੀ ਆਪਣੀ ਮੰਗ ਤੇ ਅਟਲ ਰਹਿੰਦੇ ਹਾਂ।
|