Home  
ਅਰਬੀ  ਬੰਗਾਲੀ  ਅੰਗ੍ਰੇਜ਼ੀ  ਹਿੰਦੀ  ਪੰਜਾਬੀ  ਸਪੈਨਿਸ਼  ਉਰਦੂ 

ਪਰੂਫ ਰੀਡਿੰਗ

    ਇਨਸਾਨ ਕੋਲੋਂ ਗਲਤੀਆਂ ਹੋਣਾ ਕੁਦਰਤੀ ਹੈ ਅਤੇ ਹਰ ਕੋਸ਼ਿਸ਼ ਦੇ ਬਾਵਜੂਦ ਗਲਤੀਆਂ ਹੋ ਜਾਂਦੀਆਂ ਹਨ। ਇਹ ਆਮ ਟਾਈਪ ਕਰਨ ਦੀਆਂ ਗਲਤੀਆਂ ਤੋਂ ਲੈ ਕੇ ਵਿਰਾਮ ਚਿੰਨ੍ਹਾਂ, ਅੱਖਰ-ਜੋੜ ਅਤੇ ਵਿਆਕਰਣ ਤਕ ਦੀਆਂ ਗਲਤੀਆਂ ਹੋ ਸਕਦੀਆਂ ਹਨ, ਜਾਂ ਇਹ ਇੱਕਸਾਰਤਾ ਜਾਂ ਤੁਹਾਡੇ ਉਦਯੋਗ ਨਾਲ ਸੰਬੰਧਤ ਕੁਝ ਰਵਾਇਤਾਂ ਦਾ ਮੁੱਦਾ ਹੋ ਸਕਦਾ ਹੈ । ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਪੂਰੀ ਪਰੂਫ ਰੀਡਿੰਗ ਦੀ ਸੇਵਾ ਪ੍ਰਦਾਨ ਕਰਦੇ ਹਨ, ਆਪਣੇ ਅਨੁਵਾਦਾਂ ਦੀ ਵੀ ਅਤੇ ਅਜਿਹੇ ਕਿਸੇ ਵੀ ਦਸਤਾਵੇਜ਼ਾਂ ਦੀ ਵੀ ਜਿਨ੍ਹਾਂ ਨੂੰ ਤੁਸੀਂ ਕਿਸੇ ਦੂਜੇ ਵਿਸ਼ੇਸ਼ੱਗ ਦੀਆਂ ‘ਨਜ਼ਰਾਂ ਹੇਠੋਂ ਕੱਢਣਾ’ ਚਾਹੁੰਦੇ ਹੋ।

    ਆਪਣੇ ਅਨੁਵਾਦ ਨੂੰ ਛਾਪਣ ਤੋਂ ਪਹਿਲਾਂ ਉਸਦੀ ਵਿਸ਼ਾ-ਵਸਤੂ ਦੀ ਪਰੂਫ ਰੀਡਿੰਗ ਕਰਵਾ ਲਉ। ਚੰਗਾ ਹੋਵੇ ਜੇ ਇਸਦੇ ਲਈ ਤੁਸੀਂ ਪੇਸ਼ਾਵਰ ਪਰੂਫ ਰੀਡਰ ਦੀਆਂ ਸੇਵਾਵਾਂ ਲਉ। ਪਰੂਫ ਰੀਡਰ ਤੁਹਾਡੇ ਕੰਮ ਨੂੰ ਤਾਜ਼ੀ ਨਜ਼ਰ ਨਾਲ ਅਤੇ ਅੰਗਰੇਜ਼ੀ ਦੇ ਨਿਰਪੱਖ ਗਿਆਨ ਨਾਲ ਵੇਖਦਾ ਹੈ। ਇਹ ਤੁਹਾਡੇ ਕੰਮ ਨੂੰ ਵਿਆਕਰਣ ਦੇ ਨਜ਼ਰੀਏ ਤੋਂ ਸਹੀ ਕਰਨ ਦੀ ਗਾਰੰਟੀ ਦੇਣ ਦਾ ਇੱਕ ਤਰੀਕਾ ਹੈ।

© 2009 ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼, ਸਭ ਹੱਕ ਰਾਖਵੇਂ ਹਨ ਸਾਈਟ ਦੇ ਡਿਜ਼ਾਇਨ ਅਤੇ ਵਿਕਾਸ ਕਰਤਾ JB Softech.com