|
ਪ੍ਰੌਜੈਕਟ ਮੈਨੇਜਮੈਂਟ
ਹੋ ਸਕਦਾ ਹੈ ਕਿ ਤੁਹਾਡੇ ਕੋਲ ਕੋਈ ਬਹੁਤ ਸੋਹਣਾ ਵਿਚਾਰ, ਸਾਰੇ ਲੋੜੀਂਦੇ ਵਸੀਲੇ ਅਤੇ ਯੋਜਨਾ ਹੋਣ। ਪਰ ਇਸ ਸਭ ਦਾ ਕੋਈ ਫਾਇਦਾ ਤਾਂ ਹੀ ਹੋਵੇਗਾ ਜੇ ਆਪਣੇ ਵਿਚਾਰ ਨੂੰ ਯਥਾਰਥ ਵਿੱਚ ਤਬਦੀਲ ਕਰਨ ਲਈ ਤੁਹਾਡੇ ਕੋਲ ਪ੍ਰੌਜੈਕਟ ਮੈਨੇਜਮੈਂਟ ਦਾ ਲੋੜੀਂਦਾ ਤਜਰਬਾ ਹੋਵੇ। ਤੁਹਾਡੇ ਟੀਚਿਆਂ ਦੀ ਪ੍ਰਾਪਤੀ ਅਤੇ ਉਸ ਸੋਹਣੇ ਵਿਚਾਰ ਨੂੰ ਸਫਲ ਬਣਾਉਣ ਵਿੱਚ ਮਦਦ ਕਰਨ ਲਈ ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਕੋਲ ਉਪਲਬਧ ਵਸੀਲੇ ਇਕੱਠੇ ਕਰਨ, ਉਹਨਾਂ ਨੂੰ ਸੰਗਠਤ ਕਰਨ ਅਤੇ ਉਹਨਾਂ ਦਾ ਨਿਯੰਤ੍ਰਣ ਕਰਨ ਦਾ ਪ੍ਰੌਜੈਕਟ ਮੈਨੇਜਮੈਂਟ ਦਾ ਬਹੁਤ ਵੱਡਾ ਤਜਰਬਾ ਹੈ।
|