|
ਭਾਸ਼ਾ ਦੀ ਪਰੀਖਿਆ
ਕੀ ਤੁਸੀਂ ਕੋਈ ਨਵੀਂ ਭਾਸ਼ਾ ਸਿੱਖ ਰਹੇ ਹੋ? ਕੀ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕਿ ਤੁਹਾਡੀ ਵਾਸਤਵਿਕ ਨਿਪੁੰਨਤਾ ਉੰਨੀ ਹੀ ਹੈ ਜਿੰਨੀ ਤੁਹਾਨੂੰ ਜਾਪਦੀ ਹੈ? ਕੀ ਤੁਸੀਂ ਆਪਣੇ ਕਿਸੇ ਸੰਭਾਵਿਤ ਕਰਮਚਾਰੀ ਦੀ ਕਿਸੇ ਭਾਸ਼ਾ ਵਿੱਚ ਯੋਗਤਾ ਦੀ ਜਾਂਚ ਕਰਨਾ ਚਾਹੁੰਦੇ ਹੋ? ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਤੁਹਾਡੇ ਲਈ ਕਿਸੇ ਵਿਅਕਤੀ ਦੀ ਭਾਸ਼ਾ ਬੋਲਣ ਅਤੇ ਲਿਖਣ ਦੀ ਯੋਗਤਾ ਦੀ ਪਰੀਖਿਆ ਲੈ ਸਕਦੇ ਹਨ। ਅਸੀਂ ਇਹ ਸੇਵਾ ਕਈ ਭਾਸ਼ਾਵਾਂ ਵਿੱਚ ਪ੍ਰਦਾਨ ਕਰ ਸਕਦੇ ਹਾਂ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਸੰਪਰਕ ਕਰੋ।
|