|
ਭਾਸ਼ਾਵਾਂ - ਸਾਰੀ ਦੁਨੀਆਂ ਨਾਲ ਗੱਲ ਕਰੋ
ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ, ਪਰੂਫ ਰੀਡਿੰਗ ਅਤੇ ਦੁਭਾਸ਼ੀਏ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਨ। ਇਸ ਸਮੇਂ ਸਾਡੀ ਵਿਸ਼ੇਸ਼ਤਾ ਹੇਠਲੀਆਂ ਭਾਸ਼ਾਵਾਂ ਹਨ। ਇਹਨਾਂ ਵਿੱਚ ਸਾਰੀਆਂ ਮੁੱਖ ਭਾਸ਼ਾਵਾਂ ਦੇ ਨਾਲ ਨਾਲ ਮਰਾਠੀ, ਆਰਮੀਨਿਅਨ ਅਤੇ ਪਸ਼ਤੋ ਵਰਗੀਆਂ ਦੁਰਲੱਭ ਭਾਸ਼ਾਵਾਂ ਵੀ ਸ਼ਾਮਲ ਹਨ।
|
ਅਫ਼੍ਰੀਕਾਂਸ
ਅਲਬਾਨੀ
ਅਮਹਾਰਿਕ
ਅਰਬੀ
ਅਰਾਮਿਕ
ਆਰਮੇਨਿਅਨ
ਆਸਾਮੀ
ਬਲੋਚੀ
ਬੰਗਾਲੀ
ਬੁਲਗਾਰਿਅਨ
ਬਰਮੀ
ਚੀਨੀ
ਕੈਂਬੋਡਿਅਨ
ਚੈਕ
ਡੇਨਿਸ਼
ਦਰੀ
ਡੱਚ
ਅੰਗਰੇਜ਼ੀ
ਇਸਟੋਨਿਅਨ
ਫਾਰਸੀ
ਫਿੱਨਿਸ਼
ਫ੍ਰੈਂਚ
|
ਜੌਰਜਿਅਨ
ਜਰਮਨ
ਯੂਨਾਨੀ
ਗੁਜਰਾਤੀ
ਹਾਈਤੀ ਕ੍ਰਿਓਲ
ਹਾਉਸਾ
ਹਵਾਈ
ਯਹੂਦੀ ਭਾਸ਼ਾ
ਹਿੰਦੀ
ਹਮੌਂਗ
ਹੰਗੇਰੀਅਨ
ਇਗਬੋ
ਇੰਡੋਨੇਸ਼ੀਆਈ
ਇਤਾਲਵੀ
ਜਾਪਾਨੀ
ਕੰਨੜ
ਕਸ਼ਮੀਰੀ
ਕਜ਼ਾਖ
ਖਮੇਰ
ਕੋਰੀਆਈ
ਕੁਰਦੀ
ਕਿਰਗੀਜ਼
|
ਲਾਓ
ਲਾਤੀਨੀ
ਲਿਥੂਏਨਿਅਨ
ਮੈਸੇਡੋਨਿਅਨ
ਮਾਲੇਅ
ਮਾਲਟੀਜ਼
ਮਲਿਆਲਮ
ਮਰਾਠੀ
ਮਾਰਵਾੜੀ
ਮੰਗੋਲਿਅਨ
ਨੇਪਾਲੀ
ਉੜੀਆ
ਪਸ਼ਤੋ
ਫਾਰਸੀ
ਪੋਲਿਸ਼
ਪੁਰਤਗਾਲੀ
ਪੰਜਾਬੀ
ਰੋਮਾਨਿਅਨ
ਰੂਸੀ
ਸੰਸਕ੍ਰਿਤ
ਸਿੰਧੀ
ਸਿਨਹਲ
|
ਸਲੋਵਾਕ
ਸਲੋਵੀਨਿਅਨ
ਸੋਮਾਲੀ
ਸਪੈਨਿਸ਼
ਸੂਡਾਨੀ
ਸਵਾਹਿਲੀ
ਸਵੀਡਿਸ਼
ਸੀਰਿਆਈ
ਟੈਗਾਲੋਗ
ਤਾਜਿਕ
ਤਾਮਿਲ
ਤਾਤਾਰ
ਤੇਲਗੂ
ਥਾਈ
ਤਿੱਬਤੀ
ਤੁਰਕੀ
ਯੂਕ੍ਰੇਨੀ
ਉਰਦੂ
ਉਜ਼ਬੇਕ
ਵਿਅਤਨਾਮੀ
ਯੋਰੂਬਾ
ਜ਼ੂਲੂ
|
|