Home  
ਅਰਬੀ  ਬੰਗਾਲੀ  ਅੰਗ੍ਰੇਜ਼ੀ  ਹਿੰਦੀ  ਪੰਜਾਬੀ  ਸਪੈਨਿਸ਼  ਉਰਦੂ 

ਸਾਨੂੰ ਸੰਪਰਕ ਕਰੋ

    ਤੁਹਾਡਾ ਹਮੇਸ਼ਾ ਸੁਆਗਤ ਹੈ

ਸਾਡਾ ਦਫਤਰ ਨਿਊ ਜਰਸੀ ਦੇ ਖੂਬਸੂਰਤ ਸ਼ਹਿਰ ਐਡੀਸਨ ਵਿੱਚ ਸਥਿਤ ਹੈ ਅਤੇ ਅਸੀਂ ਆਪਣੇ ਈਸਟ ਕੋਸਟ ਤੋਂ ਵੈਸਟ ਕੋਸਟ ਦੇ ਗਾਹਕਾਂ ਲਈ ਹਮੇਸ਼ਾ ਉਪਲਬਧ ਹਾਂ। ਭਾਵੇਂ ਤੁਸੀਂ ਖਰਚਾ ਪਤਾ ਕਰਨਾ ਹੋਵੇ ਜਾਂ ਕੁਝ ਹੋਰ ਪੁਛਣਾ ਹੋਵੇ, ਸਾਨੂੰ ਤੁਹਾਡੇ ਨਾਲ ਗੱਲ ਕਰਕੇ ਖੁਸ਼ੀ ਹੋਵੇਗੀ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਵੇਲੇ ਸਿਰ ਅਤੇ ਸਟੀਕ ਜਵਾਬ ਦੇਂਦੇ ਹਾਂ। ਤੁਸੀਂ ਸਾਡੇ ਦਫਤਰ ਵਿੱਚ ਦਰਸ਼ਨ ਦੇ ਸਕਦੇ ਹੋ ਜਾਂ ਸਾਨੂੰ ਫੋਨ, ਫੈਕਸ ਜਾਂ ਈ-ਮੇਲ ਰਾਹੀਂ ਸੰਪਰਕ ਕਰ ਸਕਦੇ ਹੋ।


Indus Translation Services
7 Lincoln Highway, Suite # 228
Edison, NJ 08820
USA
ਫੋਨ: 732-889-1490
ਫੈਕਸ: 732-204-0662


ਤੁਹਾਡਾ ਨਾਂ: 
ਤੁਹਾਡਾ ਈ-ਮੇਲ:  
ਵਿਸ਼ਾ:
 
ਸੁਨੇਹਾ
 

© 2009 ਇੰਡਸ ਟ੍ਰਾਂਸਲੇਸ਼ਨ ਸਰਵਿਸਿਜ਼, ਸਭ ਹੱਕ ਰਾਖਵੇਂ ਹਨ ਸਾਈਟ ਦੇ ਡਿਜ਼ਾਇਨ ਅਤੇ ਵਿਕਾਸ ਕਰਤਾ JB Softech.com