|
ਕੈਰੀਅਰ
ਪੇਸ਼ਾਵਰ ਅਤੇ ਤਜਰਬੇਕਾਰ ਭਾਸ਼ਾ ਵਿਗਿਆਨੀਆਂ ਦਾ ਅਸੀਂ ਆਪਣੀ ਟੀਮ ਵਿੱਚ ਹਮੇਸ਼ਾ ਸੁਆਗਤ ਕਰਦੇ ਹਾਂ। ਨਵੇਂ ਫ੍ਰੀਲੈਂਸਰ ਨੂੰ ਕੰਮ ਤੇ ਲਾਉਣ ਤੋਂ ਪਹਿਲਾਂ ਉਸਦੀ ਜਾਂਚ ਦੀ ਸਾਡੀ ਆਪਣੀ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਸਾਡੇ ਗਾਹਕਾਂ ਨੂੰ ਬਿਹਤਰੀਨ ਦਰਜੇ ਦੀ ਸੇਵਾ ਪ੍ਰਦਾਨ ਕਰਨਾ ਯਕੀਨੀ ਬਣਾਉਂਦੀ ਹੈ।
ਜੇ ਤੁਸੀਂ ਸਾਡੀ ਟੀਮ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਅਨੁਵਾਦ ਦੀ ਭਾਸ਼ਾ ਤੁਹਾਡੀ ਮਾਂ-ਬੋਲੀ ਹੋਣੀ ਲਾਜ਼ਮੀ ਹੈ, ਅਤੇ ਤੁਹਾਡੀ ਅੰਗਰੇਜ਼ੀ ਵੀ ਬੜੀ ਵਧੀਆ ਹੋਣੀ ਚਾਹੀਦੀ ਹੈ। ਇਸਦੇ ਇਲਾਵਾ, ਤੁਹਾਡੇ ਕੋਲ ਘੱਟੋ-ਘੱਟ ਪੰਜ ਸਾਲ ਦਾ ਇਸ ਉਦਯੋਗ ਦਾ ਤਜਰਬਾ ਹੋਣਾ ਜ਼ਰੂਰੀ ਹੈ।
ਜੇ ਤੁਸੀਂ ਦੁਭਾਸ਼ੀਏ ਵਜੋਂ ਜਾਂ ਭਾਸ਼ਾ ਜਾਂਚਕਾਰ ਵਜੋਂ ਸਾਡੀ ਟੀਮ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਬੰਧਤ ਖੇਤਰ ਵਿੱਚ ਘੱਟੋ-ਘੱਟ ਤਿੰਨ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਅਸੀਂ ਹਰ ਦੁਭਾਸ਼ੀਏ ਅਤੇ ਭਾਸ਼ਾ ਪਰੀਖਿਅਕ ਦੀ ਭਾਸ਼ਾ ਵਿੱਚ ਨਿਪੁੰਨਤਾ ਦੀ ਜਾਂਚ ਕਰਦੇ ਹਾਂ।
ਸਾਨੂੰ ਸੰਪਰਕ ਕਰਨ ਲਈ ਕਿਰਪਾ ਕਰਕੇ ਹੇਠਲੇ ਫਾਰਮ ਦੀ ਵਰਤੋਂ ਕਰੋ:
|